ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਅੱਜ ਰੋਟਰੀ ਕਲੱਬ (ਨਾਰਥ), ਅੰਮ੍ਰਿਤਸਰ ਦੇ ਸਹਿਯੋਗ ਨਾਲ ਮਿਲ ਕੇ ਪੌਦਾਕਰਨ ਤਹਿਤ ‘ਪੌਦਾ ਲਗਾਓ ਮੁਹਿੰਮ’ ਦਾ ਅਗਾਜ਼ ਕੀਤਾ। ਇਸ ਬਰਸਾਤੀ ਮੌਸਮ ’ਚ ਇਹ ਮੁਹਿੰਮ ਇਸ ਸਾਲ ਦਾ ਪਹਿਲਾ ਪੌਦਾਕਰਨ ਅਭਿਆਨ ਹੈ, ਜਿਸ ਤਹਿਤ ਉਕਤ ਸੰਸਥਾਵਾਂ ਨੇ ਮਹੀਨਾ ਭਰ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਪ੍ਰਣ ਲਿਆ।
ਇਸ ਮੌਕੇ ਪੌਦਾਕਰਨ ਦੇ ਅਗਾਜ਼ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ ਅਤੇ ਹਰੇਕ ਨੂੰ ਬੂਟਾ ਲਗਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਲੀ ਲਿਆਉਣ ਲਈ ਹਰੇਕ ਨੂੰ ਘੱਟੋਂ ਘੱਟ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕ ਰੋਟਰੀ ਕਲੱਬ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀਾ।
ਉੁਨ੍ਹਾਂ ਇਸ ਮੌਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀ ਸਾਰੇ ਆਪਣੇ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਈਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਸ ਨੂੰ ਬਚਾਅ ਕੇ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਈਏ। ਉਨ੍ਹਾਂ ਕਿਹਾ ਕਿ ਪੌਦੇ ਖੁਸ਼ਹਾਲੀ, ਜ਼ਿੰਦਗੀ, ਵਿਕਾਸ ਅਤੇ ਸੁੰਦਰਤਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਪੌਦਿਆਂ ਤੋਂ ਬਿਨ੍ਹਾਂ ਕਿਸੇ ਦਾ ਵੀ ਜੀਵਨ ਸੰਭਵ ਨਹੀਂ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੌਦੇ ਸਾਡੇ ਲਈ ਆਕਸੀਜ਼ਨ ਪ੍ਰਦਾਨ ਕਰਦੇ ਹਨ, ਪਰ ਅਜੋਕੇ ਸਮੇਂ ’ਚ ਦਰੱਖਤਾਂ ਦੀ ਕਟਾਈ ਨੇ ਗਲੋਬਲ ਵਾਰਮਿੰਗ ਭਿਆਨਕ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਮਨਜੀਤਪਾਲ ਕੌਰ ਮਦਾਨ ਨੇ ਕਾਲਜ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਲੜਕੀਆਂ ਦੇ ਕਾਲਜ ਤੋਂ ਪੌਦਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ’ਚ ਸਾਨੂੰ ਬਹੁਤ ਮਾਣ ਹੈ। ਇਸ ਮੌਕੇ 50 ਵੱਖ ਵੱਖ ਕਿਸਮ ਦੇ ਪੌਦੇ ਜਿਨ੍ਹਾਂ ’ਚ ਪਪੀਤਾ, ਲੋਕਵਾਟਸ, ਅਮਰੂਦ, ਸਪੋਡੀਲਾ, ਅਮਲਤਾਸ, ਗੁਲਮੋਹਰ, ਸੁਖਚੈਨ, ਗੁਲਕੇਸ਼ੀਆ ਆਦਿ ਲਗਾਏ ਗਏ। ਇਸ ਮੌਕੇ ਪ੍ਰੋ: ਜਤਿੰਦਰ ਕੌਰ,ਪ੍ਰੋ: ਮਨਬੀਰ ਕੌਰ ਤੋਂ ਇਲਾਵਾ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਆਰ. ਐਸ. ਖਹਿਰਾ, ਕਲੱਬ ਸਕੱਤਰ ਸੁਨੀਤਾ ਭਸੀਨ, ਜ਼ਿਲਾ ਸਕੱਤਰ ਡਾ. ਜੀ. ਐਸ. ਮਦਾਨ, ਆਰ. ਐਸ. ਚੱਠਾ ਅਤੇ ਹੋਰ ਮੈਂਬਰ ਹਾਜ਼ਰ ਸਨ
Came across an intriguing article – it’s worth your attention, trust me https://internetmoney.forumbb.ru/post.php?fid=6
Encountered a unique article – be sure to take a look and see for yourself http://windows1.listbb.ru/viewtopic.php?f=3&t=571
Thanks for sharing. I read many of your blog posts, cool, your blog is very good. https://accounts.binance.com/ph/register?ref=B4EPR6J0
Thanks for sharing. I read many of your blog posts, cool, your blog is very good.
Thanks for sharing. I read many of your blog posts, cool, your blog is very good.
I don’t think the title of your article matches the content lol. Just kidding, mainly because I had some doubts after reading the article.
Ümraniye süpürge servisi garantisi Süpürgemin bakımını her yıl buraya yaptırıyorum. https://richonline.club/read-blog/1251
anti alerjik süpürge servisi Servis hızlı, personel güler yüzlüydü. https://boonbac.com/read-blog/2536
mega888 mega888
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?
Sefaköy su kaçağı tespiti Ümraniye’de yaşadığımız su kaçağı sorununu bu ekip sayesinde çözdük. Hızlı ve etkili bir hizmet. https://wego.social/ustaelektrikci
Your article helped me a lot, is there any more related content? Thanks!
Kuruçeşme su kaçağı tespiti Güler yüzlü ekip sayesinde tüm endişelerim ortadan kalktı. https://www.menagerie.media/ustaelektrikci
su kaçağı tespiti Ekip oldukça güvenilir ve deneyimli, su kaçağı sorunumu hemen hallettiler. https://www.hockeynhlforum.com/ustaelektrikci
Гама Казино Скачать на Андроид. https://github.com/sewer80/gamma
Esentepe su kaçak tespiti Beyoğlu’ndaki binamızda tespit ettikleri su kaçağını hızlıca onardılar. Herkese öneririm. https://guyub.net/ustaelektrikci
Battleship Minesweeper“Battleship Minesweeper is a thrilling hybrid of classic Battleship and Minesweeper games. Players strategically place s
Calculate the timeCalculate the time difference between two dates: hours, days, weeks, or months.
Cumhuriyet su kaçak tespiti Kısıklı su kaçağı tespiti: Kısıklı’da su kaçağını modern cihazlarla tespit ediyoruz. https://wutdawut.com/ustaelektrikci
Kids Geometry“Welcome to Kids Geometry! Engage with vibrant shapes and interactive buttons using desktop mouse controls or touchscree
NassauNationalCable Discount Code Spring into savings with NassauNationalCable seasonal discounts!
Thanks for sharing. I read many of your blog posts, cool, your blog is very good.
Büyükçekmece su kaçağı tespiti Dürüst Yaklaşım: “Sorunumuz büyük bir tesisat değişimi gerektiriyordu ama ekibin dürüstlüğü sayesinde gereksiz masraftan kurtulduk. https://adidasdeutschland.com/ustaelektrikci
Maltepe su kaçağı tespiti Büyükçekmece su kaçağı tespiti: Büyükçekmece’de su kaçağı sorunlarını profesyonelce çözmekteyiz. https://desifaceup.in/ustaelektrikci
su kaçak arıza tespiti Fatih su kaçağı tespiti: Fatih’te su kaçağı sorunlarınıza kesin çözüm sağlıyoruz. https://www.nasseej.net/ustaelektrikci
Arnavutköy Merkez su kaçak tespiti Silivri’deki eski binamızda su kaçağını bulup onardılar. Çok memnunum, teşekkürler. https://www.consult-exp.com/ustaelektrikci
Çanta su kaçak tespiti Şişli’deki ofisimizde ciddi bir su kaçağı vardı. Testo termal kameralarıyla hızlıca buldular. https://heyhey.icu/ustaelektrikci
شركة Bwer هي أحد الموردين الرئيسيين لموازين الشاحنات ذات الجسور في العراق، حيث تقدم مجموعة كاملة من الحلول لقياس حمولة المركبات بدقة. وتغطي خدماتها كل جانب من جوانب موازين الشاحنات، من تركيب وصيانة موازين الشاحنات إلى المعايرة والإصلاح. تقدم شركة Bwer موازين شاحنات تجارية وموازين شاحنات صناعية وأنظمة موازين جسور محورية، مصممة لتلبية متطلبات التطبيقات الثقيلة. تتضمن موازين الشاحنات الإلكترونية وموازين الشاحنات الرقمية من شركة Bwer تقنية متقدمة، مما يضمن قياسات دقيقة وموثوقة. تم تصميم موازين الشاحنات الثقيلة الخاصة بهم للبيئات الوعرة، مما يجعلها مناسبة للصناعات مثل الخدمات اللوجستية والزراعة والبناء. سواء كنت تبحث عن موازين شاحنات للبيع أو الإيجار أو التأجير، توفر شركة Bwer خيارات مرنة لتناسب احتياجاتك، بما في ذلك أجزاء موازين الشاحنات والملحقات والبرامج لتحسين الأداء. بصفتها شركة مصنعة موثوقة لموازين الشاحنات، تقدم شركة Bwer خدمات معايرة موازين الشاحنات المعتمدة، مما يضمن الامتثال لمعايير الصناعة. تشمل خدماتها فحص موازين الشاحنات والشهادات وخدمات الإصلاح، مما يدعم موثوقية أنظمة موازين الشاحنات الخاصة بك على المدى الطويل. بفضل فريق من الخبراء، تضمن شركة Bwer تركيب وصيانة موازين الشاحنات بسلاسة، مما يحافظ على سير عملياتك بسلاسة. لمزيد من المعلومات حول أسعار موازين الشاحنات، وتكاليف التركيب، أو لمعرفة المزيد عن مجموعة موازين الشاحنات ذات الجسور وغيرها من المنتجات، تفضل بزيارة موقع شركة Bwer على الإنترنت على bwerpipes.com
Free 4k nude wallpapers and adult images
yerinde su kaçak tespiti Mutfak tezgahı altındaki su kaçağını özel kameralarla buldular. Dolaplara hiç zarar gelmedi. Aysun Q. https://balkanonline.net/1732276816679011_1997
Your article helped me a lot, is there any more related content? Thanks!
Bayrampaşa su kaçak tespiti Mutfaktaki su sızıntısının kaynağını akustik cihazlarla buldular. Dolaplara zarar vermeden tamir ettiler. Yılmaz S. https://outhematrix.info/ustaelektrikci